ਰੋਬੋਟ ਸੀ ‘ਮਿਹਨਤੀ ਮੁਲਾਜ਼ਮ’, ਕਿਉਂ ਕੀਤੀ ਪੌੜੀਆਂ ਤੋਂ ਛਾਲ ਮਾਰ ਕੇ ਖੁਦਕੁਸ਼ੀ, ਥਾਂ-ਥਾਂ ਮਿਲੇ ਇਸ ਦੇ ਟੁਕੜੇ, ਕੀ ਹੈ ਇਹ ਅਜੀਬ ਮਾਮਲਾ!
ਰੋਬੋਟ ਸੀ ‘ਮਿਹਨਤੀ ਮੁਲਾਜ਼ਮ’, ਕਿਉਂ ਕੀਤੀ ਪੌੜੀਆਂ ਤੋਂ ਛਾਲ ਮਾਰ ਕੇ ਖੁਦਕੁਸ਼ੀ, ਥਾਂ-ਥਾਂ ਮਿਲੇ ਇਸ ਦੇ ਟੁਕੜੇ, ਕੀ ਹੈ ਇਹ ਅਜੀਬ ਮਾਮਲਾ! ਪਹਿਲੀ ਰੋਬੋਟ ਆਤਮ ਹੱਤਿਆ: ਰੋਬੋਟ ਵੱਲੋਂ ਖੁਦਕੁਸ਼ੀ ਕਰਨ ਦਾ ਪਹਿਲਾ ਮਾਮਲਾ ਦੱਖਣੀ ਕੋਰੀਆ ਤੋਂ ਸਾਹਮਣੇ ਆਇਆ ਹੈ। ਦੱਖਣੀ ਕੋਰੀਆ ਵਿੱਚ ਗੁਮੀ ਸਿਟੀ ਕੌਂਸਲ ਲਈ ਕੰਮ ਕਰਨ ਵਾਲੇ ਇੱਕ ਸਿਵਲ ਸਰਵੈਂਟ ਰੋਬੋਟ ਨੇ ਪੌੜੀਆਂ…